Impara Lingue Online! |
||
|
|
| ||||
ਕੀ ਅਸੀਂ ਡਿਪਾਰਟਮੈਂਟ ਸਟੋਰ ਜਾ ਸਕਦੇ ਹਾਂ?
| ||||
ਮੈਂ ਕੁਝ ਖਰੀਦਣਾ ਹੈ।
| ||||
ਮੈਂ ਬਹੁਤ ਖਰੀਦਦਾਰੀ ਕਰਨੀ ਹੈ।
| ||||
ਦਫਤਰ ਨਾਲ ਸੰਬੰਧਿਤ ਸਮਾਨ ਹੈ।
| ||||
ਮੈਨੂੰ ਲਿਫਾਫੇ ਅਤੇ ਕਾਗਜ਼ ਚਾਹੀਦੇ ਹਨ।
| ||||
ਮੈਨੂੰ ਕਲਮ ਅਤੇ ਮਾਰਕਰ ਚਾਹੀਦਾ ਹੈ।
| ||||
ਫਰਨੀਚਰ ਵਿਭਾਗ ਕਿੱਥੇ ਹੈ?
| ||||
ਮੈਨੂੰ ਇੱਕ ਅਲਮਾਰੀ ਅਤੇ ਇੱਕ ਡ੍ਰੈਸਰ ਚਾਹੀਦਾ ਹੈ।
| ||||
ਮੈਨੂ ਇੱਕ ਡੈਸਕ ਅਤੇ ਇੱਕ ਸ਼ੈਲਫ ਚਾਹੀਦਾ ਹੈ।
| ||||
ਖਿਲੌਣੇ ਕਿੱਥੇ ਹਨ?
| ||||
ਮੈਨੂੰ ਇੱਕ ਗੁੱਡੀ ਅਤੇ ਇੱਕ ਟੈੱਡੀ ਚਾਹੀਦਾ ਹੈ।
| ||||
ਮੈਨੂੰ ਫੁੱਟਬਾਲ ਅਤੇ ਸ਼ਤਰੰਜ ਚਾਹੀਦਾ ਹੈ।
| ||||
ਔਜ਼ਾਰ ਕਿੱਥੇ ਹਨ?
| ||||
ਮੈਨੂੰ ਇੱਕ ਹਥੌੜਾ ਅਤੇ ਚਿਮਟਾ ਚਾਹੀਦਾ ਹੈ।
| ||||
ਮੈਨੂੰ ਇੱਕ ਡ੍ਰਿੱਲ ਅਤੇ ਪੇਚਕਸ ਚਾਹੀਦਾ ਹੈ।
| ||||
ਗਹਿਣਿਆਂ ਦਾ ਵਿਭਾਗ ਕਿੱਥੇ ਹੈ?
| ||||
ਮੈਨੂੰ ਇੱਕ ਮਾਲਾ ਅਤੇ ਇੱਕ ਕੰਗਣ ਚਾਹੀਦਾ ਹੈ।
| ||||
ਮੈਨੂੰ ਇੱਕ ਅੰਗੂਠੀ ਅਤੇ ਝੁਮਕੇ ਚਾਹੀਦੇ ਹਨ।
| ||||